Skip to content
Punjabi Status
ਜ਼ਿੰਦਗੀ ਦਾ ਹਰ ਪਲ ਦਿਲ ਖੋਲ ਕੇ ਜੀ ਵਾਪਿਸ ਸਿਰਫ ਯਾਦਾਂ ਆਉਂਦੀਆ ਵਕਤ ਨਹੀਂ…..
ਤੁਮਹਾਰਾ ਸ਼ਹਿਰ ਤੁਮ ਕਾਤਿਲ, ਤੁਮ ਹੀ ਮੁਦਈ, ਤੁਮ ਹੀ ਮੁਨਸਿਫ ਹਮੇ ਯਕੀਨ ਹੈ, ਹਮਾਰਾ ਹੀ ਕਸੂਰ ਨਿਕਲੇਗਾ…..
ਮਿਹਨਤ ਕਰਨੀ ਪੈਂਦੀ ਹੈ ਕਿਸਮਤ ਬਦਲਣ ਲਈ ਸਾਬਣ ਨਾਲ ਹੱਥ ਧੋ ਕੇ ਕਦੇ ਲਕੀਰਾਂ ਨਹੀਂ ਬਦਲਦੀਆਂ…..
ਮੰਨਿਆ ਕਿਸਮਤ ਤੋਂ ਜਿੱਤਿਆ ਨਹੀਂ ਜਾ ਸਕਦਾ..ਮਗਰ ਸੱਚੀਆਂ ਨੀਤਾਂ ਦਾ ਫ਼ਲ ਤਾਂ ਰੱਬ ਜਰੂਰ ਦਿੰਦਾ ਹੈ…..
ਕਿਉ ਲੋਕਾ ਨੂੰ ਸਫਾਈਆ ਦਿੰਦਾ ਫਿਰਦਾ ਏ ਤੇਰਾ ਰੱਬ ਤੈਨੂੰ ਲੋਕਾ ਨਾਲੋ ਬੇਹਤਰ ਜਾਣਦਾ ਏ…..
ਸਕੂਨ ਦੀ ਕਮੀ ਲੱਗੇ ਤਾਂ ਤੋਬਾ ਕਰਿਆ ਕਰ ਇਹ ਗੁਨਾਹ ਹੀ ਨੇ ਜੋ ਦਿਲ ਨੂੰ ਬੇਚੈਨ ਕਰਦੇ ਨੇ…..
Koi pushe Mre ਵਾਰੇ ਤਾ ਕਹਿ ਦੇ ਵੀ ਨਫਰਤ ਦੇ ਕਾਬਿਲ ਵੀ ਨਹੀ ਸੀ…..
ਤੂੰ ਇੱਕ ਵਾਰ ਰੱਬ ਅੱਗੇ ਝੁਕ ਕੇ ਤਾਂ ਦੇਖ , ਰੱਬ ਤੇਰੇ ਅੱਗੇ ਸਾਰੀ ਦੁਨੀਆਂ ਝੁਕਾ ਦੇਗਾ…..
ਬੇਫਿਕਰੇ ਜਰੂਰ ਆ, ਪਰ ਮਤਲਬੀ ਨਹੀਂ…..
ਹਰ ਗੱਲ ‘ਚ ਸਕੂਨ ਲਭਣਾ ਸਿਖੋ, ਖਵਾਹਿਸ਼ਾ ਤਾਂ ਚਲੋ ਖੱਤਮ ਹੋਣ ਤੋਂ ਰਹਿਆ…..
ਆਕੜ ਤੇ ਹੰਕਾਰ ਇੱਕ ਮਾਨਸਿਕ ਬਿਮਾਰੀ ਹੈ ਜਿਸ ਦਾ ਇਲਾਜ ਵਕਤ ਤੇ ਕੁਦਰਤ ਕਰਦੇ ਨੇ…..
ਜ਼ਿੰਦਗੀ ਸਫ਼ਰਾਂ ਤੇ ਹੈ ਹਾਦਸੇ ਹੁੰਦੇ ਰਹਿਣਗੇ…..
ਅਸੀਂ ਸਬਰ ਸਿਦਕ ਦੇ ਪੱਕੇ ਹਾਂ ਨਹੀਂ ਡਰਦੇ ਤੰਗੀਆਂ ਤੋਟਾਂ ਤੋਂ…..
ਰੂਬਰੂ ਮਿਲੋਗੇ ਤੋ ਕਾਇਲ ਹੋ ਜਾਉਗੇ… ਦੂਰ ਸੇ ਹਮ ਥੋੜੇ ਮਗਰੂਰ ਹੀ ਦਿਖਾਈ ਦੇਤੇ ਹੈਂ…..
Pages:
1 2 3 4 5 6 7 8 9 10 11